ਜਲੰਧਰ ਦੇ ਸ਼ਿਵ ਜਯੋਤੀ ਪਬਲਿਕ ਸਕੂਲ 'ਚ ਸਟੂਡੈਂਟਸ ਦੀ ਪ੍ਰਧਾਨਗੀ ਨੂੰ ਲੈਕੇ ਹੋਈ ਲੜਾਈ | OneIndia Punjabi
2022-11-26
0
ਜਲੰਧਰ ਦੇ ਸ਼ਿਵ ਜਯੋਤੀ ਪਬਲਿਕ ਸਕੂਲ, ਵਿੱਚ ਸਕੂਲ ਦੀ ਪ੍ਰਧਾਨਗੀ ਨੂੰ ਲੈਕੇ ਮੁੰਡਿਆਂ ਦੀ ਲੜਾਈ ਵੇਖਣ ਨੂੰ ਮਿਲੀ । ਜਿੱਥੇ 400 ਤੋਂ 500 ਦੇ ਕਰੀਬ ਲੜਕੇ ਇਕੱਠੇ ਹੋ ਕੇ ਸਕੂਲ ਦਾ ਨਵਾਂ ਪ੍ਰਧਾਨ ਬਣਾਉਣ ਪਹੁੰਚੇ ।